ਬੀਤੇ ਕੱਲ ਲੁਧਿਆਣਾ ਜੋਨ ਦੀ ਬੈਠਕ ਪਿੰਡ ਲਿਬੜਾ (ਲੁਧਿਆਣਾ)ਵਿਖੇ ਹੋਇ ਜਿਸਦੀ ਪ੍ਰਧਾਨਗੀ ਸ.ਪਰਮਿੰਦਰ ਸਿੰਘ ਜੀ ਲਿਬੜਾ ਜ਼ਿਲਾ ਪ੍ਰਧਾਨ ਨੇ ਕੀਤੀ
ਇਸ ਬੈਠਕ ਵਿੱਚ ਸ਼੍ਰੀ ਅਰਵਿੰਦ ਰਾਣਾ ਜੀ ਸੂਬਾ ਪ੍ਰਧਾਨ ਅਤੇ ਦੀਪਕ ਸ਼ਰਮਾ ਸੂਬਾ ਸਕੱਤਰ (ਸੰਗਠਨ) ਸ਼ਾਮਿਲ ਹੋਏ
ਆਪਣੇ ਸਾਰੀਆਂ ਲਈ ਖੁਸ਼ੀ ਦੀ ਗੱਲ ਹੈ ਕੀ ਖੇਡ ਭਾਰਤੀ ਪੰਜਾਬ ਆਪਣੇ ਪੰਜਾਬ ਲਈ ਜੋ ਕਰਨਾ ਚਾਉਂਦੀ ਹੈ ਕੀ ਜ਼ਿਆਦਾ ਤੋਂ ਜ਼ਿਆਦਾ ਖੇਡ ਕੇਂਦਰ ਪੰਜਾਬ ਵਿੱਚ ਚੱਲਣ ਤਾਂ ਕੀ ਜੋ ਪੰਜਾਬ ਨੂੰ ਨਸ਼ਾ ਮੁਕਤ ਅਤੇ ਪੰਜਾਬ ਦੀ ਨੌਜਵਾਨੀ ਖੇਡਾਂ ਨਾਲ ਜੁੜ ਸਕਣ ਅਤੇ ਖੇਡ ਭਾਰਤੀ ਪੰਜਾਬ ਦਾ ਸੰਗਠਨ ਪੰਜਾਬ ਦੇ ਪਿੰਡਾਂ ਵਿੱਚ ਵੀ ਦਿਨੋ ਦਿਨ ਮਜਬੂਤ ਹੋਏ
ਐਸੇ ਢੰਗ ਨਾਲ ਹੁਣ ਪੂਰੇ ਪੰਜਾਬ ਵਿੱਚ ਜ਼ੋਨ ਅਨੁਸਾਰ ਬੈਠਕਾਂ ਕਰਨੀਆਂ ਨੇ ਜਿਸ ਨਾਲ ਸਾਡਾ ਸੰਗਠਨ ਪੂਰੇ ਪੰਜਾਬ ਵਿੱਚ ਖੜਾ ਹੋਵੇ ਜਿਸ ਵਿੱਚ ਅਰਵਿੰਦ ਰਾਣਾ ਜੀ ਪੰਕਜ ਜੀ ਸੁਨੀਲ ਜੀ ਦੀਪਕ ਪ੍ਰਵਾਸ ਕਰਨਗੇ
कल लुधियाना जोन की मीटिंग गांव लिबड़ा (लुधियाना) में हुई जिसकी अध्यक्षता लिबड़ा जिला अध्यक्ष श्री परमिंदर सिंह जी ने की। इस मीटिंग में श्री अरविंद राणा जी, प्रदेश अध्यक्ष और दीपक शर्मा, प्रदेश सचिव (संगठन) शामिल हुए। हम सभी के लिए खुशी की बात है कि खेल भारती पंजाब अपने पंजाब के लिए जो करना चाहती है वो ये है कि पंजाब में ज्यादा से ज्यादा खेल केंद्र चलाए ताकि पंजाब नशा मुक्त हो सके और पंजाब के युवाओं को खेलों से जोड़ा जा सके और खेल भारती पंजाब का संगठन भी दिन प्रतिदिन पंजाब के गांवों में मजबूत होता जा रहा है। इस प्रकार से अब पूरे पंजाब में जोन वाइज मीटिंग होनी चाहिए ताकि हमारा संगठन पूरे पंजाब में खड़ा हो सके जिसमें अरविंद राणा जी, पंकज जी, सुनील जी, दीपक जी प्रवास करेंगे।